ਕੁਰਾਨ - 33:69 ਸੂਰਹ ਅਲ-ਅਹਜ਼ਾਬ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

يَـٰٓأَيُّهَا ٱلَّذِينَ ءَامَنُواْ لَا تَكُونُواْ كَٱلَّذِينَ ءَاذَوۡاْ مُوسَىٰ فَبَرَّأَهُ ٱللَّهُ مِمَّا قَالُواْۚ وَكَانَ عِندَ ٱللَّهِ وَجِيهٗا

69਼ ਹੇ ਈਮਾਨ ਵਾਲਿਓ! ਤੁਸੀਂ ਉਹਨਾਂ ਲੋਕਾਂ ਵਾਂਗ ਨਾ ਹੋ ਜਾਣਾ ਜਿਨ੍ਹਾਂ ਨੇ ਮੂਸਾ ਨੂੰ ਸਤਾਇਆ ਸੀ। ਜਿਹੜੀਆਂ ਗੱਲਾਂ ਉਹ (ਮੂਸਾ) ਬਾਰੇ ਕਰਦੇ ਸੀ ਅੱਲਾਹ ਨੇ ਉਹਨਾਂ ਸਭ ਤੋਂ (ਮੂਸਾ ਨੂੰ) ਬਰੀ ਕਰ ਦਿੱਤਾ। ਉਹ (ਮੂਸਾ) ਤਾਂ ਰੱਬ ਦੀਆਂ ਨਜ਼ਰਾਂ ਵਿਚ ਉੱਚੇ ਮਰਾਤਬੇ ਵਾਲਾ ਸੀ।

ਅਲ-ਅਹਜ਼ਾਬ ਸਾਰੀ ਆਯਤਾਂ

Sign up for Newsletter

×

📱 Download Our Quran App

For a faster and smoother experience,
install our mobile app now.

Download Now