ਕੁਰਾਨ - 61:4 ਸੂਰਹ ਅਲ-ਸਫ਼ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

إِنَّ ٱللَّهَ يُحِبُّ ٱلَّذِينَ يُقَٰتِلُونَ فِي سَبِيلِهِۦ صَفّٗا كَأَنَّهُم بُنۡيَٰنٞ مَّرۡصُوصٞ

4਼ ਬੇਸ਼ੱਕ ਅੱਲਾਹ ਉਹਨਾਂ ਲੋਕਾਂ ਨੂੰ ਪਸੰਦ ਕਰਦਾ ਹੈ ਜਿਹੜੇ ਉਸ ਦੀ ਰਾਹ ਵਿਚ ਪੰਕਤੀਆਂ ਬੰਨ੍ਹ ਕੇ (ਭਾਵ ਇਕ ਜੁੱਟ ਹੋ ਕੇ) ਲੜਦੇ ਹਨ 1 ਜਿਵੇਂ ਕਿ ਉਹ ਸਿੱਕੇ ਵਿੱਚ ਢਾਲੀ ਹੋਈ ਇਕ ਕੰਧ ਹੋਣ।

ਸੂਰਹ ਅਲ-ਸਫ਼ ਆਯਤ 4 ਤਫਸੀਰ


1 ਇਸ ਆਇਤ ਵਿਚ ਰੱਬ ਦੀ ਰਾਹ ਵਿਚ ਲੜਣ ਵਾਲਿਆਂ ਦੀ ਵਡਿਆਈ ਬਿਆਨ ਕੀਤੀ ਗਈ ਹੈ। ਹਦੀਸ ਵਿਚ ਵੀ ਅੱਲਾਹ ਦੀ ਰਾਹ ਵਿਚ ਜਿਹਾਦ ਕਰਨ ਵਾਲਿਆਂ ਦੀ ਮਹਤੱਤਾ ਦੱਸੀ ਗਈ ਹੈ, ਕਿਸੇ ਨੇ ਅੱਲਾਹ ਦੇ ਰਸੂਲ ਨੂੰ ਪੁੱਛਿਆ ਕਿ ਲੋਕਾਂ ਵਿਚ ਸਭ ਤੋਂ ਉੱਚਾ ਦਰਜਾ ਕਿਸ ਦਾ ਹੈ ? ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ, ਉਹ ਮੋਮਿਨ ਜਿਹੜਾ ਅੱਲਾਹ ਦੀ ਰਾਹ ਵਿਚ ਜਾਨ ਤੇ ਮਾਲ ਨਾਲ ਜਿਹਾਦ ਕਰੇ, ਲੋਕਾਂ ਨੇ ਪੁੱਛਿਆ ਫੇਰ ਕੋਣ ? ਆਪ (ਸ:) ਨੇ ਫ਼ਰਮਾਇਆ, ਉਹ ਮੁਸਲਮਾਨ ਜਿਹੜਾ ਕਿਸੇ ਪਹਾੜ ਦੀ ਖੋਹ ਵਿਚ ਰਹੇ, ਅੱਲਾਹ ਤੋਂ ਡਰਦਾ ਹੋਵੇ ਅਤੇ ਲੋਕਾਂ ਤੋਂ ਅੱਡ ਰਹਿ ਕੇ ਉਹਨਾਂ ਨੂੰ ਆਪਣੇ ਸ਼ਰ (ਸ਼ਰਾਰਤਾਂ) ਤੋਂ ਸੁਰੱਖਿਅਤ ਰੱਖੇ। (ਸਹੀ ਬੁਖ਼ਾਰੀ, ਹਦੀਸ: 2789)

ਅਲ-ਸਫ਼ ਸਾਰੀ ਆਯਤਾਂ

1
2
3
4
5
6
7
8
9
10
11
12
13
14

Sign up for Newsletter

×

📱 Download Our Quran App

For a faster and smoother experience,
install our mobile app now.

Download Now