ਕੁਰਾਨ - 2:129 ਸੂਰਹ ਅਲ-ਬਾਕ਼ਰਾ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

رَبَّنَا وَٱبۡعَثۡ فِيهِمۡ رَسُولٗا مِّنۡهُمۡ يَتۡلُواْ عَلَيۡهِمۡ ءَايَٰتِكَ وَيُعَلِّمُهُمُ ٱلۡكِتَٰبَ وَٱلۡحِكۡمَةَ وَيُزَكِّيهِمۡۖ إِنَّكَ أَنتَ ٱلۡعَزِيزُ ٱلۡحَكِيمُ

129਼ ਹੇ ਸਾਡੇ ਮਾਲਿਕ! ਇਹਨਾਂ ਲੋਕਾਂ ਵਿੱਚੋਂ ਹੀ ਇਹਨਾਂ ਲਈ ਵੀ ਇਕ ਰਸੂਲ ਭੇਜ ਜਿਹੜਾ ਇਹਨਾਂ ਦੇ ਸਾਹਮਣੇ ਤੇਰੀਆਂ ਆਇਤਾਂ (ਅਦੇਸ਼ਾਂ) ਨੂੰ ਪੜ੍ਹੇ ਅਤੇ ਇਹਨਾਂ ਨੂੰ ਕਿਤਾਬ ਅਤੇ ਹਿਕਮਤ (ਸਮਝ ਬੂਝ) ਦੀ ਸਿੱਖਿਆ ਦੇਵੇ ਅਤੇ ਇਨ੍ਹਾਂ ਨੂੰ (ਬੁਰਾਈਆਂ ਤੋਂ) ਪਾਕ ਕਰ। ਬੇਸ਼ੱਕ ਤੂੰ ਹੀ ਵੱਡਾ ਜ਼ੋਰਾਵਾਰ ਅਤੇ ਹਿਕਮਤ ਵਾਲਾ ਹੈ।

Sign up for Newsletter

×

📱 Download Our Quran App

For a faster and smoother experience,
install our mobile app now.

Download Now