ਕੁਰਾਨ - 2:252 ਸੂਰਹ ਅਲ-ਬਾਕ਼ਰਾ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

تِلۡكَ ءَايَٰتُ ٱللَّهِ نَتۡلُوهَا عَلَيۡكَ بِٱلۡحَقِّۚ وَإِنَّكَ لَمِنَ ٱلۡمُرۡسَلِينَ

252਼ (ਹੇ ਨਬੀ!) ਇਹ ਸਾਡੀਆਂ ਆਇਤਾਂ (ਆਦੇਸ਼ਾ) ਹਨ। ਅਸੀਂ (ਅੱਲਾਹ) ਪੂਰੀ ਸੱਚਾਈ ਨਾਲ ਉਹਨਾਂ ਨੂੰ ਤੁਹਾਡੇ ਲਈ ਵਰਣਨ ਕਰਦੇ ਹਾਂ। ਬੇਸ਼ੱਕ ਤੁਸੀਂ ਰਸੂਲਾਂ ਵਿੱਚੋਂ ਹੀ ਹੋ। 1

ਸੂਰਹ ਅਲ-ਬਾਕ਼ਰਾ ਆਯਤ 252 ਤਫਸੀਰ


1 ਇਸ ਆਇਤ ਵਿਚ ਅੱਲਾਹ ਦੇ ਰਸੂਲ (ਸ:) ਦੀ ਪੈਗ਼ੰਬਰੀ ਦੀ ਪੁਸ਼ਟੀ ਹੁੰਦੀ ਹੇ ਕਿ ਆਪ (ਸ:) ਦੀ ਪੈਗ਼ੰਬਰੀ ਕਿਆਮਤ ਤਕ ਦੇ ਆਉਣ ਵਾਲੇ ਮਨੁੱਖਾਂ ਲਈ ਹੇ। ਆਪ ਜੀ (ਸ:) ਅੱਲਾਹ ਦੇ ਆਖ਼ਰੀ ਪੈਗ਼ੰਬਰ ਸੀ ਹੁਣ ਹੋਰ ਕੋਈ ਰਸੂਲ ਨਹੀਂ ਆਵੇਗਾ। ਇਨ੍ਹਾਂ ਸਾਰੀਆਂ ਗੱਲਾਂ ਦਾ ਵਿਸਥਾਰ ਸਹਿਤ ਵੇਰਵਾ ਵੇਖੋ। (ਸਹੀ ਬੁਖ਼ਾਰੀ, ਹਦੀਸ: 335, 3535)

Sign up for Newsletter

×

📱 Download Our Quran App

For a faster and smoother experience,
install our mobile app now.

Download Now